ਅਦਾਲਤ ਦੇ ਵਿਜ਼ਟਰ ਦੀ ਫੀਡਬੈਕ (Punjabi) |
ਜੇਕਰ ਤੁਸੀਂ ਭਾਸ਼ਾ ਪਹੁੰਚ ਸ਼ਿਕਾਇਤ ਜਾਂ ਅਮਰੀਕਾ ਦੇ ਅਪਾਹਜ ਨਿਵਾਸੀਆਂ ਸੰਬੰਧੀ ਐਕਟ (Americans with Disabilities Act, ADA) ਸ਼ਿਕਾਇਤ ਦਰਜ ਕਰਨਾ ਚਾਹੁੰਦੇ ਹੋ ਕਿਰਪਾ ਕਰਕੇ ਵਾਧੂ ਹਦਾਇਤਾਂ ਲਈ ਅਦਾਲਤ ਦੀ ਵੈੱਬਸਾਈਟ 'ਤੇ ਜਾਓ।